ਲਿਨਕਸ ਮਿਟ ਵਲੋਂ ਜੀ ਆਇਆਂ ਨੂੰ

ਜੀ ਆਇਆਂ ਨੂੰ ਅਤੇ ਲਿਨਕਸ ਮਿਟ ਚੁਣਨ ਲਈ ਧੰਨਵਾਦ ਹੈ। ਇਹ ਸਲਾਈਡ ਸ਼ੋ ਤੁਹਾਨੂੰ ਸਮਾਂ ਲੰਘਾਉਣ ਲਈ ਮੱਦਦ ਕਰੇਗਾ, ਜਦੋਂ ਤੱਕ ਤੁਹਾਡੇ ਕੰਪਿਊਟਰ ਉੱਤੇ ਸਿਸਟਮ ਇੰਸਟਾਲ ਕੀਤਾ ਜਾਂਦਾ ਹੈ।